Office of District Collector cum Deputy Commissioner Patiala
Revenue Patwari
WWW.TOTALGOVTJOBS.IN |
Important Dates - Application Starts From : 14/09/2023
- Last Date for Apply Online : 18/09/2023 (5.00 PM)
- Submit Application : SK Branch, Room No. 302, Second Floor, Block A, Mini Secretariat Patiala.
- Salary : 35000/-(PM)
| Fees For Application - There is no Fees for Application.
|
Age Limit For : Revenue Patwari |
Total Post Details : 58 Posts : Revenue Patwari |
S. No. | Name Of Post | Total Post | Qualification |
1 | Revenue Patwari | 58 | Retired Patwari or Kanungo |
Term & Conditions for – Revenue Patwari Recruitment 2023- Last dates & time: 18.09.2023 ਸ਼ਾਮ 05,00 ਵਜੇ
- ਪੰਜਾਬ ਸਰਕਾਰ, ਮਾਲ ਤੇ ਪੁਨਰਵਾਸ ਵਿਭਾਗ, ਮੁਰੱਬਾਬੰਦੀ ਸ਼ਾਖਾ, ਵੱਲੋਂ ਜਾਰੀ ਮੀਮੋ ਨੰ. 11/3/2012 ਮਬ-3/11022 ਮਿਤੀ 23.08.2021 ਅਤੇ ਮੀਮੋ ਨੰ. 11/3/2012 ਮੈਂਬ3/7133 ਮਿਤੀ 20.05.2022 ਅਤੇ ਮੀਮੋ ਨੰ. 11/3/2012-ਮਬ-3/14088 ਮਿਤੀ 0410,2022 ਮੀਮੋ ਨੰ. 11/3/2012-ਮਬ 3/9154-65 ਮਿਤੀ 31.07.2023 ਰਾਹੀਂ ਜ਼ਿਲ੍ਹਾ ਪਟਿਆਲਾ ਵਿਖੇ 67 ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ‘ਤੇ ਨਕ ਦੇ ਆਧਾਰ ‘ਤੇ ਰਿਟਾਇਰ ਹੋਏ ਪਟਵਾਰੀਆਂ/ਕਾਨੂੰਗੋਆਂ ਵਿਚੋਂ ਭਰਤੀ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਕੀਤੀ ਜਾਣੀ ਹੈ:-1) ਠੇਕੇ ਦੇ ਆਧਾਰ ‘ਤੇ ਭਰਤੀ ਹੋਣ ਵਾਲੇ ਰਿਟਾਇਰ ਪਟਵਾਰੀਆਂ/ਕਾਨੂੰਗੋਆਂ ਨੂੰ 35,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ। (2) ਠੇਕੇ ਦੇ ਆਧਾਰ `ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ ਦੀ ਉਮਰ 58 ਸਾਲ ਤੋਂ ਜ਼ਿਆਦਾ ਨਾ ਹੋਵੇ। 3) ਠੇਕੇ ਦੇ ਆਧਾਰ ‘ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ ਕਾਨੂੰਗੇ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਪੈਂਡਿੰਗ ਨਾ ਹੋਵੇ ਅਤੇ ਉਸ ਦਾ ਸੇਵਾ ਰਿਕਾਰਡ ਸਾਫ ਸੁਥਰਾ ਹੋਵੇ।
- ਉਕਤ ਦਰਸਾਈਆਂ ਸ਼ਰਤਾਂ ਦੇ ਆਧਾਰ ‘ਤੇ ਜੇਕਰ ਕੋਈ ਪੰਜਾਬ ਰਾਜ ਤੋਂ ਰਿਟਾਇਰ | ਪਟਵਾਰੀ/ਕਾਨੂੰਗੋ ਉਕਤ ਅਸਾਮੀ ਲਈ ਅਪਲਾਈ ਕਰਨਾ ਚਾਹੇ ਤਾਂ ਕਰ ਸਕਦਾ ਹੈ। ਇਹ ਭਰਤੀ ਮਿਤੀ 31.01.2024 ਜਾਂ ਇਨ੍ਹਾਂ ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ ਤੱਕ ਹੋਵੇਗੀ। ਇਸ ਸਬੰਧੀ ਇਛੁੱਕ ਰਿਟਾਇਰਡ ਪਟਵਾਰੀ/ਕਾਨੂੰਗੋ ਆਪਣੀ ਦਰਖਾਸਤ ਮਿਤੀ 18.09.2023 ਸ਼ਾਮ 5.00 ਵਜੇ ਤੱਕ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰ. 302, ਦੂਜੀ ਮੰਜ਼ਿਲ, ਬਲਾਕ-ਏ, ਮਿੰਨੀ ਸਕੱਤਰੇਤ ਪਟਿਆਲਾ ਵਿਖੇ ਦੇ ਸਕਦਾ ਹੈ।
|
Important Link |
Click Here for Notification 👉 | Revenue Patwari / DC Office Patiala Recruitment 2023 |
Other Important Links |
Click Here 👉 | PSSSB Tabla Instructor Recruitment 2023 PSSSB Library Restorer Recruitment 2023 PSSSB Dairy Development Inspector Line Superintendent Recruitment 2023 | ਤਬਲਾ ਇੰਸਟ੍ਰਕਟਰ, ਲਾਇਬ੍ਰੇਰੀ ਰੀਸਟੋਰਰ, ਡੇਅਰੀ ਡਿਵੈਲਪਮੈਂਟ ਇੰਸਪੈਕਟਰ, ਲਾਈਨ ਸੁਪਰਡੈਂਟ. |
Click Here 👉 | SBI Probationary Officer Recruitment 2023 Apply for 2000 Posts SBI Probationary Officer Recruitment Process SBI Probationary Officer Syllabus 2023 SBI Probationary Officer Exam Date 2023 | एसबीआई प्रोबेशनरी ऑफिसर भर्ती 2023 |
Click Here 👉 | PSSSB Legal Clerk Result 2023 PSSSB Clerk Legal Recruitment 2022 PSSSB Official Website Admit Card| ਪੀਐਸਐਸਐਸਬੀ ਲੀਗਲ ਕਲਰਕ ਨਤੀਜਾ 2023 ਪੀਐਸਐਸਐਸਬੀ ਕਲਰਕ ਕਾਨੂੰਨੀ ਭਰਤੀ 2022 |
Click Here 👉 | PSSSB Steno Typist Result 2023 PSSSB Stenographer Result 2023 PSSSB Official Website Admit Card | ਸਟੈਨੋ ਟਾਈਪਿਸਟ ਅਤੇ ਸਟੈਨੋਗ੍ਰਾਫਰ ਨਤੀਜਾ 2023 |
Click Here 👉 | PSSSB Junior Engineer Recruitment 2023 Notification Junior Engineer Vacancy In Govt Sector PSSSB Official Website Admit Card | ਪੀਐਸਐਸਐਸਬੀ ਜੂਨੀਅਰ ਇੰਜੀਨੀਅਰ ਭਰਤੀ 2023 |
Click Here 👉 | PSSSB Steno Typist Recruitment 2023 Sr Scale and Jr Scale Stenographer PSSSB Steno Typist Exam Date 2023 PSSSB Stenographer Exam Date 2023 | ਪੀਐਸਐਸਐਸਬੀ ਸਟੈਨੋ ਟਾਈਪਿਸਟ ਭਰਤੀ 2023 ਸੀਨੀਅਰ ਸਕੇਲ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ |
Visit Home Page Click Here 👇 |
Home Page |